Breaking News
Home / ਘਰੇਲੂ ਨੁਸ਼ਖੇ / 120 ਕਿਲੋ ਦਾ ਬੱਕਰਾ ਲੁਧਿਆਣਾ ਦੀ ਮੰਡੀ ‘ਚ ਆਕਰਸ਼ਣ ਦਾ ਕੇਂਦਰ ਬਣਿਆ

120 ਕਿਲੋ ਦਾ ਬੱਕਰਾ ਲੁਧਿਆਣਾ ਦੀ ਮੰਡੀ ‘ਚ ਆਕਰਸ਼ਣ ਦਾ ਕੇਂਦਰ ਬਣਿਆ

ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਲੁਧਿਆਣਾ (ਅਭਿਸ਼ੇਕ ਬਹਿਲ) : ਬਕਰੀਦ ਦਾ ਤਿਉਹਾਰ ਅੱਜ ਪੂਰੇ ਦੇਸ਼ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੁਧਿਆਣਾ ਦੀ ਦਾਣਾ ਮੰਡੀ ਦੇ ਨੇੜੇ ਵੱਡੀ ਗਿਣਤੀ ‘ਚ ਵਪਾਰੀ ਆਪਣੇ ਬੱਕਰੇ ਲੈ ਕੇ ਪਹੁੰਚੇ। ਇਸ ਦੌਰਾਨ ਪੂਰੀ ਮੰਡੀ ‘ਚ 120 ਕਿੱਲੋ ਦਾ ਅੰਬਰਸਰੀ ਬੱਕਰਾ ਛਾਇਆ ਰਿਹਾ। ਇਸ ਬੱਕਰੇ ਦੀ ਕੀਮਤ 7 ਹਜ਼ਾਰ ਤੋਂ ਸ਼ੁਰੂ ਹੋਈ ਅਤੇ 1 ਲੱਖ 25 ਹਜ਼ਾਰ ਤੱਕ ਜਾ ਕੇ ਰੁਕੀ।

ਇੱਥੇ ਦੱਸ ਦੇਈਏ ਕਿ ਬਕਰੀਦ ਦੇ ਮੌਕੇ ਲੋਕ ਵਧੀਆ ਤੋਂ ਵਧੀਆ ਬੱਕਰੇ ਖਰੀਦ ਕੇ ਉਸ ਦੀ ਬਲੀ ਦੇ ,,,,,,,  ਕੇ ਆਪਣੇ ਖੁਦਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ,,,,,,,,,, ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਕ ਆਹ ਵੀ ਇਲਾਜ ਦੇਖੋ ਸ਼ੂਗਰ ਦਾ …….

ਵੀਰ ਜੀ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ …

Leave a Reply

Your email address will not be published. Required fields are marked *

error: Content is protected !!