Breaking News
Home / ਤਾਜਾ ਜਾਣਕਾਰੀ / ਬਾਪੂ ਕਹਿੰਦਾ ਜਾਂ ਆਪਦੀ ਧੀ ਵਾਪਸ ਲੈ ਜਾਓ ਜਾਂ ਦਾਜ ਮੋੜ ਕੇ ਲੈ ਜਾਓ No Dowry..!!

ਬਾਪੂ ਕਹਿੰਦਾ ਜਾਂ ਆਪਦੀ ਧੀ ਵਾਪਸ ਲੈ ਜਾਓ ਜਾਂ ਦਾਜ ਮੋੜ ਕੇ ਲੈ ਜਾਓ No Dowry..!!

ਦਾਜ ਸਾਡੇ ਸਮਾਜ ਦੀ ਇੱਕ ਪੁਰਾਣੀ ਰੀਤ ਨਈਂ ਰੀਤ ਨੀ ਕੁਰੀਤ ਆ।
ਮੁੰਡੇ ਆਲੇ ਅਕਸਰ ਕੁੜੀ ਆਲਿਆਂ ਤੋਂ ਦਾਜ ਲੈਂਦੇ ਨੇ ਭਾਵ ਕੇ ,,,,,,,,,,,,,, ਸੋਨਾ ਗਹਿਣਾਂ ਗੱਟਾ ਗੱਡੀ ਜਾਂ ਨਕਦੀ। ਫਰਿੱਜ ਟੀਵੀ ਬੈੱਡ ਅਲਮਾਰੀਆਂ ਤਾਂ ਆਮ ਜੀ ਗੱਲ ਆ।

ਪਹਿਲਾਂ ਤਾਂ ਯਾਰ ਇਹ ਦੱਸੋ ਕਿ ਜਦੋਂ ਇੱਕ ਪਿਓ ਨੇ ਆਪਣੀ ਧੀ ਦੇਤੀ ਤਾਂ ਦਾਜ ਦੀ ਕੀ ਕਮੀਂ ਰਹਿ ਗੀ ਸੀ।
ਧੀ ਤੋਰਨੀ ਕੋਈ ਸੌਖੀ ਗੱਲ ਨੀ ਓਸ ਪਿਓ ਤੋਂ ਪੁੱਛੋ ਕੀ ਬੀਤਦੀ ਆ ਓਸ ਤੇ। ਨਕਾਰਾ ਲੋਕ ਹੁੰਦੇ ਨੇ ਜੋ ਦਾਜ ਲੈਂਦੇ ਨੇ। ਕਿਓਂਕਿ ਓਹ ਇਹ ਸਭ ਚੀਜਾਂ ਆਪ ਕਮਾ ਕੇ ਨੀ ਖਰੀਦ ,,,,,,,,,,,,,, ਸਕਦੇ। ਦਾਜ ਦਹੇਜ ਦੀ ਬਲ਼ੀ ਚੜ੍ਹਦੀਆਂ ਨੇ ਕੁੜੀਆਂ। ਕਦੇ ਕੁੱਖ ਵਿੱਚ ਮਰਦੀਆਂ ਤੇ ਕਦੇ ਜਿਓਦੇ ਅੱਗ ਵਿੱਚ ਸੜਦੀਆਂ ਨੇ ਕੁੜੀਆਂ।

ਕਿਓਂ ਮਰਨ ਕੁੜੀਆਂ ਮਰਨ ਦਾ ਹੱਕ ਓਹਨਾਂ ਨੂੰ ਆਂ ਜਿਹੜੇ ਦਾਜ ਮੰਗਣ ਲੱਗੇ ਇੱਹ ਵੀ ਨੀ ਸੋਚਦੇ ਕਿ ਮੂੰਹ ਕਿੰਨਾ ਕ ਅੱਡਣਾਂ। ਕਈ ਵਾਰ ਕਸੂਰ ਕੁੜੀ ਵਾਲਿਆਂ ਦਾ ਵੀ ਹੁੰਦਾ।
ਕਈ ਘਰੋਂ ਤਕੜੇ ਪਰਿਵਾਰ ਆਵਦੀ ਧੀ ਦੇ ਵਿਆਹ ਤੇ ਖੌਰੇ ,,,,,,,,,,,,,,, ਕਿੰਨਾ ਕਿੰਨਾ ਖਰਚਾ ਕਰ ਦਿੰਦੇ ਆ। ਤੇ ਫਿਰ ਜਿਹੜਾ ਘਰੋਂ ਮਾੜਾ ਹੁੰਦਾ ਓਹ ਵੀ ਤਕੜੇ ਦੀ ਰੀਸ ਕਰਦਾ। ਭਰੂਣ ਹੱਤਿਆਵਾਂ ਦਾ ਮੁੱਖ ਕਾਰਨ ਵੀ ਦਾਜ ਈ ਆ। ਦਾਜ ਇੱਕ ਸਮਾਜਿਕ ਕੁਰੀਤੀ ਇੱਕ ਲਾਹਣਤ ਤੋਂ ਵਧ ਕੇ ਹੋਰ ਕੁਝ ਨੀ। ਦਾਜ ਲੈਣਾ ਤੇ ਦੇਣਾਂ ਦੋਨੋ ਪਾਪ ਆ। ਸਭ ਨੂੰ ਬੇਨਤੀ ਆ ਯਰ ਪੋਸਟ ਸ਼ੇਅਰ ਕਰੋ ਜਾਂ ਨਾਂ ਪਰ ਏਸ ਦਾਜ ,,,,,,,,,,,,, ਰੂਪੀ ਲਾਹਣਤ ਬਾਰੇ ਸਭ ਨੂੰ ਜਾਗਰੂਕ ਕਰੋ ਤੇ ਖਤਮ ਕਰੋ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹੁਣੇ ਹੁਣੇ ਰਗੜਿਆ ਗਿਆ ਰਾਮ ਰਹੀਮ ਅਦਾਲਤ ਨੇ ਦਿਤੀ ਆਹ ਸਜਾ ਦੇਖੋ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …

Leave a Reply

Your email address will not be published. Required fields are marked *

error: Content is protected !!