Breaking News
Home / ਤਾਜਾ ਜਾਣਕਾਰੀ / ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਬਾਰਾਤੀਆਂ ਨਾਲ ਭਰੀ ਕਾਰ ਨਾਲ ਹਾਦਸਾ,7 ਮੌਕੇ ਤੇ ਮਰੇ ਅਤੇ ..

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਬਾਰਾਤੀਆਂ ਨਾਲ ਭਰੀ ਕਾਰ ਨਾਲ ਹਾਦਸਾ,7 ਮੌਕੇ ਤੇ ਮਰੇ ਅਤੇ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਬਾਰਾਤੀਆਂ ਨਾਲ ਭਰੀ ਕਾਰ ਦਰੱਖਤ ਨਾਲ ਟਕਰਾਈ, 7 ਦੀ ਮੌਤ,ਦੇਵਰੀਆ: ਦੇਸ਼ ‘ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕਾਂ ਦੇ ਆਪਣੀ ਜਾਨ ਗਵਾ ਲਈ ਹੈ। ਇਹਨਾਂ ਹਾਦਸਿਆਂ ਦਾ ਮੁੱਖ ਕਾਰਨ ਤੇਜ਼ ਰਫਤਾਰ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਸਾਹਮਣੇ ਆਇਆ ਹੈ।

ਜਿਥੇ ਬਾਰਾਤੀਆਂ ਨਾਲ ਭਰੀ ਬੋਲੈਰੋ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ।

ਸਦਰ ਕੋਤਵਾਲੀ ਖੇਤਰ ਦੇ ਖੋਰਮਾ ਪਿੰਡ ਦੇ ਮਹੇਂਦਰ ਵਰਮਾ ਦੇ ਲੜਕੇ ਦੀ ਬਾਰਾਤ ਮੰਗਲਵਾਰ ਨੂੰ ਸਲੇਮਪੁਰ ਦੇ ਸੋਹਨਪੁਰ ‘ਚ ਸ਼ੁਕੁਲ ਟੋਲਾ ‘ਤੇ ਗਈ ਸੀ। ਰਾਤ ਕਰੀਬ ਇਕ ਵਜੇ ਇਕ ਬੋਲੈਰੋ ‘ਤੇ ਬਾਰਾਤੀ ਵਾਪਸ ਆ ਰਹੇ ਸਨ।

ਸੂਚਨਾ ‘ਤੇ ਪੁੱਜੀ ਪੁਲਸ ਨੇ ਸਾਰਿਆਂ ਨੂੰ ਜ਼ਿਲਾ ਹਸਪਤਾਲ ਭਰਤੀ ਕਰਵਾਇਆ। ਇਸ ਹਾਦਸੇ ‘ਚ ਖੋਰਮਾ ਪਿੰਡ ਦੇ ਰਹਿਣ ਵਾਲੇ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3 ਗੰਭੀਰ ਰੂਪ ਨਾਲ ਜ਼ਖਮੀ ਹਨ।

About admin

Check Also

ਹੁਣ ਲੜਕੇ ਦੇ ਡੋਪ ਟੈਸਟ ਕੀਤੇ ਬਿਨਾ ਨਹੀਂ ਹੋ ਸਕੇਗਾ ਵਿਆਹ ਅਤੇ

ਹੁਣ ਵਿਆਹ ਤੋਂ ਪਹਿਲਾਂ ਡੋਪ ਟੈਸਟ ਕਰਵਾਇਆ ਜਾਏਗਾ। ਇਸ ਦੀ ਤਿਆਰੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ …

Leave a Reply

Your email address will not be published. Required fields are marked *

error: Content is protected !!