Breaking News
Home / ਵਾਇਰਲ / ਸਭ ਤੋਂ ਅਮੀਰ ਹੁੰਦੇ ਹੋਏ ਵੀ ਮੁਕੇਸ਼ ਅੰਬਾਨੀ ਖਾਂਦੇ ਹਨ ਬੇਹੱਦ ਸਧਾਰਨ ਭੋਜਨ ਮਾਸ ਮੱਛੀ ਤੋਂ ਹਨ ਬੇਹੱਦ ਦੂਰ

ਸਭ ਤੋਂ ਅਮੀਰ ਹੁੰਦੇ ਹੋਏ ਵੀ ਮੁਕੇਸ਼ ਅੰਬਾਨੀ ਖਾਂਦੇ ਹਨ ਬੇਹੱਦ ਸਧਾਰਨ ਭੋਜਨ ਮਾਸ ਮੱਛੀ ਤੋਂ ਹਨ ਬੇਹੱਦ ਦੂਰ

ਤੁਹਾਨੂੰ ਲੱਗਦਾ ਹੋਵੇਗਾ ਕਿ ਮੁਕੇਸ਼ ਅੰਬਾਨੀ ਰਾਇਲ ਜ਼ਿੰਦਗੀ ਜਿਉਣਾ ਪੰਸਦ ਕਰਦੇ ਹੋਣਗੇ ਉਹਨਾਂ ਨੂੰ ਹਮੇਸ਼ਾ AC ਵਿਚ ਰਹਿਣਾ ਪਸੰਦ ਹੋਵੇਗਾ ਉਹਨਾਂ ਦੇ ਸਾਰੇ ਵਰਕਰ ਕਰਦੇ ਹੋਵਣਗੇ ਪਰ ਅਜਿਹਾ ਨਹੀਂ ਹੈ ਆਓ ਜਾਣਦੇ ਹਾਂ ਕਿਹੜੀ ਚੀਜ਼ ਉਹਨਾਂ ਨੂੰ ਸਭ ਤੋਂ ਖਾਸ ਬਣਾਉਂਦੀ ਹੈ। ਮੁਕੇਸ਼ ਅੰਬਾਨੀ ਸ਼ਾਕਾਹਾਰੀ ਹਨ ਉਹਨਾਂ ਨੂੰ ਇੰਡੀਅਨ ਖਾਣਾ ਬੇਹੱਦ ਪਸੰਦ ਹੈ।

ਖਾਸ ਕਰਕੇ ਦਾਲ,ਚੋਲ ,ਸਬਜ਼ੀ ਰੋਟੀ ਪਸੰਦ ਕਰਦੇ ਹਨ। ਉਹ ਖਾਣੇ ਦੇ ਕਾਫੀ ਸ਼ੋਕੀਨ ਹਨ ਸੜਕ ਦੇ ਕੋਲ ਖਾਣੇ ਦੇ ਸਟਾਲ ਹਨ ਅਤੇ ਉਹਨਾਂ ਨੂੰ ਖਾਣ ਦੇ ਮਨ ਹੈ ਤਾ ਉਹ ਉਥੇ ਖੜੇ ਹੋ ਕੇ ਵੀ ਖਾਣਾ ਪਸੰਦ ਕਰਦੇ ਹਨ ਮੁਕੇਸ਼ ਅੰਬਾਨੀ ਨੂੰ ਤਾਜ ਕੋਲਾਬਾ ਦੀ ਚਾਟ ਬੇਹੱਦ ਪੰਸਦ ਹੈ। ਉਹ ਅਕਸਰ ਉਥੇ ਜਾ ਕੇ ਚਾਟ ਦਾ ਅਨੰਦ ਲੈਂਦੇ ਹਨ ਇਸਦੇ ਇਲਾਵਾ ਉਹਨਾਂ ਨੂੰ ਮੈਸੂਰ ਕੈਫੇ ਦਾ ਖਾਣਾ ਬਹੁਤ ਪੰਸਦ ਹੈ। ਉਹ ਹਫਤੇ ਵਿਚ ਇਕ ਵਾਰ ਉਥੇ ਜਰੂਰ ਜਾਂਦੇ ਹਨ। ਮੁਕੇਸ਼ ਨੂੰ ਘਰ ਦੇ ਲੋਕ ਮੁਕਕੂ ਦੇ ਨਾਮ ਨਾਲ ਬੁਲਾਉਂਦੇ ਹਨ ਅਤੇ ਭੈਣ ਅਤੇ ਜਵਾਈ ਉਸਨੂੰ ਮੁਕਸ ਦੇ ਨਾਮ ਨਾਲ ਬਲਾਉਂਦੇ ਹਨ। ਭਾਰਤ ਦੇ ਅਮੀਰ ਇਨਸਾਨ ਹੋਣ ਦੇ ਬਾਵਜੂਦ ਮੁਕੇਸ਼ ਇਟਲਿਆ ਵਿੱਚ ਆਉਣ ਵਾਲੇ ਹਰ ਗੈਸਟ ਨੂੰ ਖੁਦ ਆਪਣੇ ਹੱਥ ਨਾਲ ਖਾਣਾ ਪਰੋਸਦੇ ਹਨ। ਏਨਾ ਹੀ ਨਹੀਂ ਉਸ ਦੌਰਾਨ ਖਾਣਾ ਵੀ ਗੈਸਟ ਦੀ ਪੰਸਦ ਦਾ ਹੀ ਬਣਦਾ ਹੈ।

ਮੁਕੇਸ਼ ਅੰਬਾਨੀ ਨੂੰ ਨੀਤਾ ਅੰਬਾਨੀ ਦਾ ਕਲਾਸੀਕਲ ਡਾਂਸ ਬਹੁਤ ਪੰਸਦ ਹੈ ਖਾਲੀ ਸਮੇ ਵਿਚ ਨੀਤਾ ਕਲਾਸੀਕਲ ਡਾਨਸ ਕਰਦੀ ਹੈ.ਇਹੀ ਨਹੀਂ ਮੁਕੇਸ਼ ਨੂੰ ਖੁਦ ਦਾ ਜਨਮ ਦਿਨ ਮਨਾਉਣਾ ਪਸੰਦ ਨਹੀਂ ਪਰ ਨੀਤਾ ਅਤੇ ਬੱਚਿਆਂ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਉਂਦੇ ਹਨ। ਮੁਕੇਸ਼ ਅੰਬਾਨੀ ਦਾ ਪਰਿਵਾਰ ਅਧਿਆਤਮਿਕ ਰੂਪ ਨਾਲ ਪੰਡਿਤ ਰਮੇਸ਼ ਭਾਈ ਨਾਲ ਜੁੜੇ ਹੋਏ ਹਨ ਅਤੇ ਸਮੇ ਸਮੇ ਤੋਂ ਉਹਨਾਂ ਦੀ ਸਲਾਹ ਵੀ ਲੈਂਦੇ ਹਨ ਪੂਜਾ ਅਤੇ ਹਵਨ ਵੀ ਅੰਬਾਨੀ ਪਰਿਵਾਰ ਲਈ ਕਰਵਾਉਂਦੇ ਹਨ।

ਮੁਕੇਸ਼ ਨੂੰ ਬ੍ਰਿਟੇਨ ਦੀਆ ਕਾਰਾਂ ਪਸੰਦ ਹਨ ਉਹ ਹਮੇਸ਼ਾ ਬੇਟਲੇ ਅਤੇ ਮੈਬੇਕ ਵਰਗੀਆਂ ਕਾਰਾ ਰੱਖਦੇ ਹਨ। ਮੁਕੇਸ਼ ਦੇ ਕੋਲ ਇੱਕ ਤੋਂ ਵੱਧ ਕੇ ਇਕ ਮਹਿੰਗੀਆ ਕਾਰਾ ਹਨ ਖਾਸ ਤੋਰ ਤੇ 2 ਰਾਇਲ ਰਾਇਸ ,1 ਮੈਬੇਚ 62,ਲੇਮਬਰਗਿਨੀ,ਕੀਉ 7,ਮਰਸੀਡੀਜ਼ ਐਸ ਕਲਾਸ ਅਤੇ ਮਰਸਡੀਜ਼ ਐਸ ਐਲ 500 ਵਰਗੀਆਂ ਕਈ ਕਾਰਾ ਹਨ। ਮੁਕੇਸ਼ ਨੇ ਆਪਣੇ ਮਿੱਤਰਾ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਉਹ ਆਈ ਆਈ ਟੀ ਵਿਚ ਐਡਮਿਸ਼ਨ ਲੈਣਗੇ। ਮੁਕੇਸ਼ ਨੇ ਆਈ ਆਈ ਟੀ ਪ੍ਰਵੇਸ਼ ਪ੍ਰੀਖਿਆ ਪਾਸ ਕਰ ਇਹਨਾਂ ਵਿਚ ਐਡਮਿਸ਼ਨ ਵੀ ਲਿਆ ਪਰ ਕੁਝ ਹਫਤੇ ਬਾਅਦ ਉਹਨਾਂ ਆਈ ਆਈ ਟੀ ਮੁੰਬਈ ਛੱਡ ਕੇ ਯੂਨੀਵਰਸਿਟੀ ਡਿਪਾਰਟਮੈਂਟ ਆਫ ਕੈਮੀਕਲ ਟੈਕਨੋਲਜੀ ਆਪਣੇ ਦੋਸਤਾਂ ਨਾਲ ਐਡਮਿਸ਼ਨ ਲਿਆ।

ਮੁਕੇਸ਼ ਨੇ ਕਈ ਸਾਲਾਂ ਤੱਕ ਆਪਣੇ ਬੱਚਿਆਂ ਨੂੰ ਕੇਵਲ 5 ਰੁਪਏ ਹੀ ਜੇਬ ਖਰਚ ਦਿੱਤਾ। ਮੁਕੇਸ਼ ਦਾ ਮੰਨਣਾ ਸੀ ਕਿ ਬੱਚਿਆਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਦੀਆ ਜਰੂਰਤਾਂ ਦੀਆ ਚੀਜਾਂ ਲੈ ਕੇ ਦੇਵੋ ਇਹੀ ਨਹੀਂ ਮੁਕੇਸ਼ ਅੰਬਾਨੀ ਨੂੰ ਬਰੈਂਡਡ ਕੱਪੜਿਆਂ ਦਾ ਵੀ ਸ਼ੋਂਕ ਨਹੀਂ ਹੈ। ਉਹ ਹਮੇਸ਼ਾ ਸਫੇਦ ਸ਼ਰਟ ਅਤੇ ਡਾਰਕ ਰੰਗ ਦੀ ਪੈਂਟ ਪਹਿਨਣਾ ਪਸੰਦ ਕਰਦੇ ਹਨ। ਸਧਾਰਨ ਸ਼ਾਕਾਹਾਰੀ ਖਾਣਾ ਖਾਂਦੇ ਹਨ ਮਾਸ ਮੱਛੀ ਉਹਨਾਂ ਨੂੰ ਪੰਸਦ ਨਹੀਂ ਕੁਲ ਮਿਲਾ ਕੇ ਭਲੇ ਹੀ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਹੋਣ ਪਰ ਸਾਦਗੀ ਨਾਲ ਰਹਿਣਾ ਉਹਨਾਂ ਨੂੰ ਬਾਕੀਆਂ ਤੋਂ ਅਲੱਗ ਬਣਾਉਂਦਾ ਹੈ। ਜੇਕਰ ਤੁਸੀਂ ਮੁਕੇਸ਼ ਅੰਬਾਨੀ ਦੀ ਇਸ ਆਦਤ ਨੂੰ ਪਸੰਦ ਕਰਦੇ ਹੋ ਤਾ ਕੰਮੈਂਟ ਕਰਨਾ ਜੀ।

About admin

Check Also

65 ਦਾ ਮਾਇਲੇਜ ਦਿੰਦਾ ਹੈ ਹੀਰੋ ਦਾ ਇਹ ਨਵਾਂ ਸਕੂਟਰ, ਕੀਮਤ ਸਿਰਫ 19,990 ਰੁਪਏ

ਪਟਰੋਲ ਅਤੇ ਡੀਜਲ ਦੀ ਵੱਧਦੀ ਕੀਮਤ ਦੇ ਇਸ ਦੌਰ ਵਿੱਚ ਮੋਟਰ ਸਾਈਕਲ ਅਤੇ ਕਾਰ ਖਰੀਦਣ …

Leave a Reply

Your email address will not be published. Required fields are marked *

error: Content is protected !!