Breaking News
Home / ਵਾਇਰਲ / ਕਈ ਹਫਤਿਆਂ ਤੋਂ ਪ੍ਰੇਮੀ ਦੀ ਲਾਸ਼ ਨਾਲ ਰਹਿੰਦੀ ਰਹੀ ਇਹ ਔਰਤ ਕਾਰਨ ਜਾਣਕੇ ਰਹਿ ਜਾਓਗੇ ਹੈਰਾਨ…!

ਕਈ ਹਫਤਿਆਂ ਤੋਂ ਪ੍ਰੇਮੀ ਦੀ ਲਾਸ਼ ਨਾਲ ਰਹਿੰਦੀ ਰਹੀ ਇਹ ਔਰਤ ਕਾਰਨ ਜਾਣਕੇ ਰਹਿ ਜਾਓਗੇ ਹੈਰਾਨ…!

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਿਸ਼ੀਗਨ ਤੋਂ ਇੱਕ ਹੈਰਾਨ ਕਰ ਦੇਣਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਮਹਿਲਾਂ ਨੇ ਆਪਣੇ ਪ੍ਰੇਮੀ ਦੀ ਲਾਸ਼ ਨੂੰ ਕਈ ਦਿਨਾਂ ਤੱਕ ਘਰ ਰੱਖਦੀ ਹੈ ਤੇ ਉਹ ਵੀ ਸਿਰਫ ਉਸ ਦੇ

ਏਟੀਐਮ ਦੀ ਵਰਤੋਂ ਕਰਨ ਲਈ, ਅਮਰੀਕਾ ‘ਚ ਇੱਕ 49 ਸਾਲਾ ਔਰਤ ਨੇ ਆਪਣੇ 61 ਸਾਲਾ ਪ੍ਰੇਮੀ ਦੀ ਲਾਸ਼ ਨੂੰ ਅੰਦਰ ਕੁਰਸੀ ‘ਤੇ ਰੱਖੀ ਰੱਖਿਆ। ਜਦੋਂ ਇਸ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਹਫਤਿਆਂ ਤੱਕ ਜਦੋਂ ਕੋਈ ਖਬਰ ਨਹੀ ਮਿਲੀ, ਤਾਂ ਪੁਲਿਸ ਨੂੰ ਰਿਪੋਰਟ ਲਿਖਾਈ ਤਾਂ ਪੁਲਿਸ ਨੇ ਮਹਿਲਾ ਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਦੇ ਘਰੋਂ ਬਦਬੋ ਆਈ, ਪੁਲਿਸ ਨੇ ਦੇਖਿਆ ਕਿ ਕੁਰਸੀ ਤੇ ਬੈਠੇ ਵਿਅਕਤੀ ਤੋਂ ਬਦਬੂ ਆ ਰਹੀ ਹੈ ਜੋ ਜ਼ਿੰਦਾ ਨਹੀ ਹੈ, ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ, ਪੁੱਛਗਿੱਛ ਤੋਂ ਪਤਾ ਲੱਗਿਆ ਕਿ ਮਹਿਲਾ ਉਸ ਦੇ ਬੈਂਕ ਕਾਰਡ ਦਾ ਇਸਤੇਮਾਲ ਕਰ ਰਹੀ ਸੀ, ਅਧਿਕਾਰੀਆਂ ਦਾ ਮੰਨਣਾ ਹੈ ਕਿ ਔਰਤ ਮਾਨਸਿਕ ਰੋਗੀ ਹੈ।

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!