Breaking News
Home / ਘਰੇਲੂ ਨੁਸ਼ਖੇ / ਇਸਨੂੰ ਪੀਣ ਨਾਲ ਸਿਰਫ਼ ਇੱਕ ਦਿਨ ਵਿੱਚ ਸਰੀਰ ਦੀ ਗੰਦਗੀ ਹੋ ਜਾਵੇਗੀ ਸਾਫ ਬਸ ਅਪਣਾਓ ਇਹਨਾਂ ਵਿੱਚੋ ਕੋਈ ਵੀ ਇੱਕ ਤਰੀਕਾ

ਇਸਨੂੰ ਪੀਣ ਨਾਲ ਸਿਰਫ਼ ਇੱਕ ਦਿਨ ਵਿੱਚ ਸਰੀਰ ਦੀ ਗੰਦਗੀ ਹੋ ਜਾਵੇਗੀ ਸਾਫ ਬਸ ਅਪਣਾਓ ਇਹਨਾਂ ਵਿੱਚੋ ਕੋਈ ਵੀ ਇੱਕ ਤਰੀਕਾ

ਸਾਡੇ ਵਿੱਚੋ ਹਰ ਕੋਈ ਇਹੀ ਚਹੁੰਦਾ ਹੈ ਕਿ ਉਹ ਸਵਸਥ ਜ਼ਿੰਦਗੀ ਜੀਵੇ ਪਰ ਇਹ ਸੰਭਵ ਨਹੀਂ ਹੋ ਪਾਉਂਦਾ ਹੈ। ਅੱਜ ਕੱਲ ਦੀ ਭੱਜ ਦੌੜ ਭਰੀ ਜ਼ਿੰਦਗੀ ਨਾ ਖਾਣ ਪੀਣ ਦਾ ਧਿਆਨ ਰੱਖ ਪਾਉਂਦਾ ਹੈ ਅਤੇ ਨਾ ਹੀ ਆਪਣੇ ਸਵਸਥ ਦਾ ਪਰ ਇਹ ਗੱਲ ਵੀ ਸੱਚ ਹੈ ਕਿ ਸਾਡੇ ਵਿੱਚੋ ਜਿਆਦਾਤਰ ਲੋਕ ਸਵਸਥ ਸਰੀਰ ਪਾਉਣ ਦੇ ਲਈ ਬਹੁਤ ਸਾਰੇ ਤਰੀਕਿਆਂ ਦਾ ਇਸਤੇਮਾਲ ਕਰਦੇ ਹਨ ਕਿਉਂਕਿ ਸਰੀਰ ਨੂੰ ਸਵਸਥ ਰੱਖਣ ਦੇ ਲਈ ਸਭ ਤੋਂ ਪਹਿਲਾ ਜਰੂਰੀ ਹੈ ਕਿ ਸਰੀਰ ਨੂੰ ਸਾਫ ਰੱਖਣਾ ਸਰੀਰ ਦੀ ਗੰਦਗੀ ਦਾ ਮਤਲਬ ਹੈ ਕਿ ਵਿਸ਼ੈਲੇ ਅਤੇ ਹਾਨੀਕਾਰਕ ਪਦਾਰਥ ਜੋ ਖਾਣ ਪੀਣ ਦੀਆ ਗਲਤ ਆਦਤਾਂ ਨਾਲ ਸਰੀਰ ਵਿਚ ਜਮਾ ਹੋਣ ਲੱਗਦੇ ਹਨ ਇਹਨਾਂ ਹਾਨੀਕਾਰਕ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਦੀ ਪਰਕਿਰਿਆ ਨੂੰ ਬਾਡੀ ਡਿਟੈਕ੍ਸ ਕਰਨਾ ਚਹੁੰਦੇ ਹਾਂ।

ਉਥੇ ਹੀ ਸਰੀਰ ਦੇ ਅੰਦਰ ਤੋਂ ਸਾਫ ਨਾ ਰਹਿਣ ਨਾਲ ਸੁਸਤੀ ਆਉਣਾ ,ਹਰ ਸਮੇ ਆਲਸ ਹੋਣਾ,ਚਿਹਰੇ ਤੇ ਕਿਲ ਮੁਹਾਸੇ ਨਿਕਲਣੇ ,ਵਾਲਾ ਦਾ ਟੁਟਣਾ ,ਪੇਟ ਦੇ ਰੋਗ ਲੱਗਣਾ ,ਬਦਹਜਮੀ ਹੋਣਾ ਅਤੇ ਇਨਫੈਕਸ਼ਨ ਦੀ ਲਪੇਟ ਵਿਚ ਜਲਦੀ ਆਉਣਾ। ਜੇਕਰ ਇਹਨਾਂ ਵਿੱਚੋ ਤੁਹਾਨੂੰ ਕੋਈ ਵੀ ਸਮੱਸਿਆ ਹੈ ਜਾ ਵੱਧ ਲੱਛਣ ਹਨ ਤਾ ਤੁਹਾਨੂੰ ਡੀ ਟਾਕਸੀਫਾਇਡ ਹੋਣ ਦੀ ਜ਼ਰੂਰਤ ਹੈ ਸਰੀਰ ਨੂੰ ਕਮਜ਼ੋਰ ਬਣਾਉਣ ਵਾਲੇ ਪਦਾਰਥਾਂ ਨੂੰ ਬਾਹਰ ਕੱਢਣ ਦੀ ਪਰਕਿਰਿਆ ਨੂੰ ਡੀ ਟਾਕਸੀਫਾਇਡ ਕਹਿੰਦੇ ਹਨ।
ਅੱਜ ਕੱਲ ਦੀ ਜਨਰੇਸ਼ਨ ਜੰਕ ਫ਼ੂਡ ਬਹੁਤ ਪੰਸਦ ਕਰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਭ ਤੁਹਾਡੇ ਸਰੀਰ ਨੂੰ ਨੁਕਸਾਨ ਕਰਦਾ ਹੈ। ਸਰੀਰ ਜੰਕ ਫ਼ੂਡ ਤੋਂ ਹੋਣ ਵਾਲੇ ਨੁਕਸਾਨ ਨਾ ਝੱਲਣੇ ਇਸਦੇ ਲਈ ਜਰੂਰੀ ਹੈ ਕਿ ਤੁਸੀਂ ਸਰੀਰ ਦੇ ਅੰਦਰ ਜਮਾ ਪਦਾਰਥਾਂ ਨੂੰ ਬਾਹਰ ਕੱਢ ਦਿਓ। ਇਸਦੇ ਲਈ ਤੁਸੀਂ ਇਹਨਾਂ ਪਦਾਰਥਾਂ ਦਾ ਸੇਵਨ ਕਰੋ। ਇਸ ਨਾਲ ਸਰੀਰ ਵਿਚ ਮੌਜੂਦ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ।

ਇਸਦੇ ਲਈ ਤੁਹਾਨੂੰ ਸੰਤਰੇ ਦਾ ਸੇਵਨ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਸਰੀਰ ਦੀ ਸਾਰੀ ਗੰਦਗੀ ਸਾਫ ਹੋ ਜਾਵੇਗੀ ਅਤੇ ਤੁਹਾਨੂੰ ਇਹ ਵੀ ਦੱਸ ਦੇ ਕਿ ਸੰਤਰੇ ਦੇ ਅੰਦਰ ਕੁਝ ਅਜਿਹੇ ਗੁਣ ਮੌਜੂਦ ਹੁੰਦੇ ਹਨ ਜਿਸ ਨਾਲ ਤੁਹਾਡੇ ਸਰੀਰ ਦੀ ਗੰਦਗੀ ਸਾਫ ਹੋ ਜਾਂਦੀ ਹੈ। ਸੰਤਰੇ ਵਿੱਚ ਭਰਭੂਰ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਵਿਚ ਸਹਾਇਤਾ ਕਰਦਾ ਹੈ।

ਇਸਦੇ ਨਾਲ ਹੀ ਜੇਕਰ ਤੁਸੀਂ ਚਾਹੋ ਤਾ ਕਰੇਲਾ ਖਾਣ ਨਾਲ ਸਾਡੇ ਸਰੀਰ ਦੀ ਸਾਰੀ ਗੰਦਗੀ ਸਾਫ ਹੋ ਜਾਂਦੀ ਹੈ। ਕਿਉਂਕਿ ਕਰੇਲਾ ਕੌੜਾ ਤਾ ਜਰੂਰ ਹੁੰਦਾ ਹੈ ਪਰ ਇਸਦੇ ਇਲਾਵਾ ਉਨ੍ਹਾਂ ਹੀ ਸਾਡੀ ਸਿਹਤ ਦੇ ਲਈ ਚੰਗਾ ਵੀ ਹੁੰਦਾ ਹੈ ਜੇਕਰ ਤੁਸੀਂ ਰੋਜ਼ਾਨਾ 3 ਦਿਨ ਤੱਕ ਕਰੇਲੇ ਦਾ ਸੇਵਨ ਕਰੋਗੇ ਤਾ ਤੁਹਾਡੇ ਪੇਟ ਅਤੇ ਖੂਨ ਵਿਚ ਮਿਲੀ ਸਾਰੀ ਗੰਦਗੀ ਸਾਫ ਹੋ ਜਾਵੇਗੀ। ਸਰੀਰ ਦੀ ਗੰਦਗੀਸਾਫ ਕਰਨ ਦੇ ਲਈ ਤੁਸੀਂ ਇੱਕ ਗਿਲਾਸ ਕੋਸੇ ਪਾਣੀ ਵਿੱਚ ਨਿਬੂ ਦਾ ਰਸ ਮਿਲਾ ਕੇ ਪੀਓ। ਇਸਨੂੰ ਪੀਣ ਦਾ ਤੁਹਾਨੂੰ ਬਹੁਤ ਫਾਇਦਾ ਹੋਵੇਗਾ।

ਰਾਤ ਵਿਚ ਸੌਣ ਜਾਣ ਤੋਂ ਪਹਿਲਾ ਮੋਟੀ ਇਲਾਚੀ ,ਕਾਲੀ ਮਿਰਚ ,ਜ਼ੀਰਾ,ਧਨੀਆ ਦਾ ਬੀਜ ਆਦਿ ਲਵੋ। ਇੱਕ ਗਿਲਾਸ ਵਿਚ ਇੱਕ ਚੌਥਾਈ ਪਾਣੀ ਲਵੋ ਅਤੇ ਫਿਰ ਇਸ ਵਿਚ ਸਭ ਨੂੰ ਮਿਲਾ ਕੇ ਰੱਖ ਦਿਓ ਇਸਦੇ ਬਾਅਦ ਸਵੇਰੇ ਦੇ ਸਮੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਅਤੇ ਛਾਣ ਕੇ ਪਾਣੀ ਪੀਓ। ਇਸਦੇ ਇਲਾਵਾ ਖੀਰਾ ਦੇ ਪਾਣੀ ਬਹੁਤ ਵਧੀਆ ਸਰੋਤ ਹੁੰਦਾ ਹੈ ਅਤੇ ਸਰੀਰ ਵਿਚ ਪਾਣੀ ਦੀ ਕਮੀ ਪੂਰੀ ਕਰਨ ਦੇ ਲਈ ਬਹੁਤ ਹੀ ਵਧੀਆ ਹੈ। ਖੀਰਾ ਸਰੀਰ ਦੇ TOXINS ਨੂੰ ਪੇਸ਼ਾਬ ਰਾਹੀਂ ਬਾਹਰ ਕਢਦਾ ਹੈ।

About admin

Check Also

ਮਾਚਿਸ ਦੀ ਤੀਲੀ ਨਾਲ ਘਟਾਓ ਪੇਟ ਦੀ ਚਰਬੀ ਸਭ ਤੋਂ ਸੌਖਾ ਤਰੀਕਾ,ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …

error: Content is protected !!