Breaking News
Home / ਘਰੇਲੂ ਨੁਸ਼ਖੇ / ਇੱਕ ਸੁੱਕਾ ਨਾਰੀਅਲ ਕਾਫੀ ਹੈ ਪੁਰਾਣੀ ਤੋਂ ਪੁਰਾਣੀ ਡਾਇਬਟੀਜ਼ ਨੂੰ ਜੜ ਤੋਂ ਖ਼ਤਮ ਕਰਨ ਦੇ ਲਈ

ਇੱਕ ਸੁੱਕਾ ਨਾਰੀਅਲ ਕਾਫੀ ਹੈ ਪੁਰਾਣੀ ਤੋਂ ਪੁਰਾਣੀ ਡਾਇਬਟੀਜ਼ ਨੂੰ ਜੜ ਤੋਂ ਖ਼ਤਮ ਕਰਨ ਦੇ ਲਈ

ਸੁਕੇ ਨਾਰੀਅਲ ਦੇ ਇਹ ਫਾਇਦੇ ਜੇਕਰ ਤੁਸੀਂ ਜਾਣ ਜਾਵੋਗੇ ਤਾ ਹੋ ਜਾਵੋਗੇ ਬੇਹੱਦ ਹੈਰਾਨ। ਇਹ ਕੈਂਸਰ ਤੋਂ ਲੈ ਕੇ ਗਠੀਆ,ਕੋਲਸਟ੍ਰੋਲ,ਅਤੇ ਹੱਡੀਆਂ ਨੂੰ ਮਜਬੂਤ ਬਣਾਉਣ ਦੇ ਵਿੱਚ ਸਹਾਇਤਾ ਕਰਦਾ ਹੈ। ਅੱਜ ਅਸੀਂ ਤੁਹਾਨੂੰ ਇਸਤੋਂ ਹੋਣ ਵਾਲੇ ਫਾਇਦੇ ਦੱਸਣ ਜਾ ਰਹੇ ਹਾਂ। ਹਿੰਦੂ ਧਰਮ ਦੇ ਵਿੱਚ ਕੋਈ ਵੀ ਪੂਜਾ ਜਾ ਫਿਰ ਧਾਰਮਿਕ ਕੰਮ ਉਸ ਵਿਚ ਨਾਰੀਅਲ ਦੀ ਵਰਤੋਂ ਜਰੂਰ ਕੀਤੀ ਜਾਂਦੀ ਹੈ। ਇਸਦੇ ਬਿਨਾ ਕੋਈ ਵੀ ਪੂਜਾ ਅਧੂਰੀ ਮੰਨੀ ਜਾਂਦੀ ਹੈ। ਧਾਰਮਿਕ ਕੰਮਾਂ ਦੇ ਬਿਨਾ ਇਸਦੀ ਵਰਤੋਂ ਭੋਜਨ ਦੇ ਵਿੱਚ ਵੱਖ ਵੱਖ ਤਰੀਕੇ ਨਾਲ ਵਰਤਿਆ ਜਾਂਦਾ ਹੈ। ਚਾਹੇ ਕੱਚਾ ਨਾਰੀਅਲ ਹੋਵੇ ਜਾ ਸੁਕਾ। ਪਰ ਕੀ ਤੁਸੀਂ ਇਸਦੇ ਹੋਰ ਲਾਭ ਦੇ ਬਾਰੇ ਵਿੱਚ ਵੀ ਜਾਣਦੇ ਹੋ। ਨਾਰੀਅਲ ਦੇ ਵਿੱਚ ਵਿਟਾਮਿਨ,ਪੋਟਾਸ਼ੀਅਮ,ਫਾਈਬਰ,ਕੈਲਸ਼ੀਅਮ,ਪੋਟਾਸ਼ੀਅਮ,ਅਤੇ ਖਣਿਜ ਤੱਤ ਭਰਭੂਰ ਮਾਤਰਾ ਵਿਚ ਪਾਇਆ ਜਾਂਦੇ ਹਨ। ਇਸਦੀ ਵਰਤੋਂ ਕਈ ਬਿਮਾਰੀਆਂ ਦੇ ਵਿੱਚ ਕੀਤੀ ਜਾਂਦੀ ਹੈ।

ਇਸ ਵਿੱਚ ਵਸਾ ਅਤੇ ਕੋਲਸਟ੍ਰੋਲ ਨਹੀਂ ਹੁੰਦਾ ਹੈ ਇਸ ਲਈ ਇਹ ਮੋਟਾਪਾ ਵੀ ਘੱਟ ਕਰਦਾ ਹੈ। ਇਹ ਹੱਡੀਆਂ ਨੂੰ ਮਜਬੂਤ ਕਰਦਾ ਹੈ ਟਿਸ਼ੂ ਦੇ ਵਿੱਚ ਭਰਭੂਰ ਮਿਨਰਲ ਦਾ ਹੋਣਾ ਬਹੁਤ ਜਰੂਰੀ ਹੈ ਇਸਦੀ ਕਮੀ ਸਰੀਰ ਦੇ ਹਿੱਸਿਆਂ ਨੂੰ ਨੁਕਸਾਨ ਕਰਦੀ ਹੈ। ਜਿਸ ਨਾਲ ਗਠੀਆ ਵਰਗੀ ਬਿਮਾਰੀ ਹੋ ਸਕਦੀ ਹੈ। ਅਜਿਹੇ ਵਿਚ ਇਸਦੀ ਵਰਤੋਂ ਕਰਨ ਨਾਲ ਟਿਸ਼ੂ ਵਿਚ ਮਜਬੂਤੀ ਆਉਂਦੀ ਹੈ। ਨਾਲ ਹੀ ਫੇਫੜਿਆਂ ਦੇ ਰੋਗ ਅਤੇ ਟੀ ਬੀ ਵਰਗੇ ਰੋਗ ਦੂਰ ਕਰਨ ਦੇ ਲਈ ਸੁਕੇ ਨਾਰੀਅਲ ਦਾ ਚੁਰਾ ਬਣਾ ਲਵੋ ਫਿਰ ਉਸਨੂੰ ਇੱਕ ਕੱਪ ਪਾਣੀ ਵਿਚ ਭਿਓ ਦਿਓ। 2 ਘੰਟੇ ਬਾਅਦ ਇਸਨੂੰ ਛਾਣ ਲਵੋ ਅਤੇ ਫਿਰ ਇਸ ਨਾਰੀਅਲ ਨੂੰ ਪੀਸ ਲਵੋ ਇਸਦੀ ਚਟਨੀ ਬਣਾ ਕੇ ਖਾ ਲਵੋ। ਇਸਦੀ ਲਗਾਤਾਰ ਵਰਤੋਂ ਦੇ ਨਾਲ ਟੀ ਬੀ ,ਖੰਘ, ਅਤੇ ਫੇਫੜਿਆਂ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ।

ਕੈਂਸਰ ਨੂੰ ਰੋਕਦਾ ਹੈ ਇਸ ਲਈ ਇਸਦੀ ਵਰਤੋਂ ਜ਼ਰੂਰ ਕਰੋ। ਦਿਮਾਗ ਨੂੰ ਰੱਖਦਾ ਹੈ ਸਵਸਥ। ਇਸਨੂੰ ਖਾਣ ਨਾਲ ਦਿਮਾਗ ਦੇ ਫੰਕਸ਼ਨ ਵਿੱਚ ਸੁਧਾਰ ਹੁੰਦਾ ਹੈ। ਦਿਲ ਦੇ ਲਈ :- ਸੁਕੇ ਨਾਰੀਅਲ ਵਿਚ ਫਾਈਬਰ ਹੁੰਦਾ ਹੈ ਜੋ ਕਿ ਦਿਲ ਦੇ ਲਈ ਬਹੁਤ ਵਧੀਆ ਹੈ ਅਤੇ ਇਹ ਦਿਲ ਨੂੰ ਮਜਬੂਤ ਬਣਾਈ ਰੱਖਦਾ ਹੈ ਜਿਵੇ ਕਿ ਸਰੀਰ ਨੂੰ ਮਜਬੂਤ ਬਣਾਈ ਰੱਖਣ ਦੇ ਲਈ ਡਾਏਟ੍ਰੀ ਫਾਈਬਰ ਦੀ ਲੋੜ ਹੁੰਦੀ ਹੈ ਜੋ ਕਿ ਨਾਰੀਅਲ ਤੋਂ ਪ੍ਰਾਪਤ ਹੁੰਦੀ ਹੈ। ਇਹ ਕੋਲਸਟ੍ਰੋਲ ਦੇ ਲੈਵਲ ਨੂੰ ਘੱਟ ਕਰਦਾ ਹੈ ਜਿਸ ਨਾਲ ਸਰੀਰ ਵਿਚ ਬਲੋਕੇਜ ਨਹੀਂ ਹੁੰਦੀ ਹੈ। ਜਿਸ ਨਾਲ ਦਿਲ ਦੇ ਦੌਰੇ ਦੇ ਚਾਂਸ ਘੱਟ ਜਾਂਦੇ ਹਨ। ਗਠੀਆ ਰੋਗ ਨੂੰ ਦੂਰ ਕਰਦਾ ਹੈ। ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਸੁਕੇ ਨਾਰੀਅਲ ਵਿਚ ਆਇਰਨ ਭਰਭੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜਿਸ ਕਰਕੇ ਇਹ ਕਮਜ਼ੋਰੀ ਨੂੰ ਦੂਰ ਕਰਦਾ ਹੈ। ਇਸਦੇ ਬਿਨਾ ਇਸਦੀ ਰੋਜ਼ਾਨਾ ਵਰਤੋਂ ਕਰਨ ਨਾਲ ਸੂਗਰ ਵਰਗੀ ਬਿਮਾਰੀ ਵੀ ਦੂਰ ਹੁੰਦੀ ਹੈ। ਇਸ ਵਿਚ ਡਾਇਬਟਿਕ ਤੱਤ ਨਹੀਂ ਪਾਏ ਜਾਂਦੇ ਹਨ।

About admin

Check Also

ਮਾਚਿਸ ਦੀ ਤੀਲੀ ਨਾਲ ਘਟਾਓ ਪੇਟ ਦੀ ਚਰਬੀ ਸਭ ਤੋਂ ਸੌਖਾ ਤਰੀਕਾ,ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …

error: Content is protected !!