Breaking News
Home / ਰਾਜਨੀਤੀ / ਸਰੀਰ ਵਿੱਚ ਯੂਰਿਕ ਐਸਿਡ ਖਤਮ ਕਰਕੇ ਕਿਡਨੀ ਪੱਥਰੀ,ਗਾਉਂਟ,ਗਠੀਆ ,ਹਰਟ ਅਟੈਕ ਤੋਂ ਬਚਾਉਂਦੀਆਂ ਹਨ ਇਹ 10 ਚੀਜ਼ਾਂ

ਸਰੀਰ ਵਿੱਚ ਯੂਰਿਕ ਐਸਿਡ ਖਤਮ ਕਰਕੇ ਕਿਡਨੀ ਪੱਥਰੀ,ਗਾਉਂਟ,ਗਠੀਆ ,ਹਰਟ ਅਟੈਕ ਤੋਂ ਬਚਾਉਂਦੀਆਂ ਹਨ ਇਹ 10 ਚੀਜ਼ਾਂ

ਅੱਜਕੱਲ 25 ਸਾਲ ਦੀ ਉਮਰ ਵਿੱਚ ਲੋਕਾਂ ਨੂੰ ਕਿਡਨੀ ਦੀ ਸਮੱਸਿਆ ,ਗਠੀਆ ,ਜੋੜਾ ਵਿਚ ਦਰਦ,ਪੈਰ ਦੀਆ ਉਂਗਲੀਆਂ ਵਿਚ ਦਰਦ,ਅੱਡੀਆਂ ਵਿਚ ਦਰਦ ਅਤੇ ਸੋਜ ਦੀ ਸ਼ਕਾਇਤ ਹੋਣ ਲੱਗਦੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਏਨੀ ਘੱਟ ਉਮਰ ਵਿੱਚ ਅਜਿਹਾ ਕਿਉਂ ਹੋਣ ਲੱਗਦਾ ਹੈ ? ਮਾਹਿਰ ਮੰਨਦੇ ਹਨ ਕਿ ਇਹਨਾਂ ਸਮੱਸਿਆਵਾ ਦਾ ਕਾਰਨ ਸਰੀਰ ਵਿਚ ਯੂਰਿਕ ਐਸਿਡ ਲੈਵਲ ਵਧਣਾ ਹੋ ਸਕਦਾ ਹੈ। ਯੂਰਿਕ ਐਸਿਡ ਦਾ ਵਧਣਾ ਇੱਕ ਗੰਭੀਰ ਰੋਗ ਬਣ ਗਿਆ ਹੈ। ਯੂਰਿਕ ਐਸਿਡ ਕਾਰਬਨ ,ਹਾਈਡ੍ਰੋਜਨ।ਆਕਸੀਜਨ ਅਤੇ ਨਾਈਟ੍ਰੋਜਨ ਵਰਗੇ ਤੱਤਾਂ ਤੋਂ ਮਿਲ ਕੇ ਬਣਿਆ ਇੱਕ ਤੱਤ ਹੁੰਦਾ ਹੈ ਜੋ ਸਰੀਰ ਨੂੰ ਪ੍ਰੋਟੀਨ ਤੋਂ ਅਮੀਨੋ ਐਸਿਡ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ। ਇਹ ਉਹਨਾਂ ਚੀਜ਼ਾਂ ਤੋਂ ਬਣਦਾ ਹੈ ਜੋ ਤੁਸੀਂ ਖਾਂਦੇ ਹੋ ਜਦੋ ਕਿਡਨੀ ਸਹੀ ਤਰ੍ਹਾਂ ਫਿਲਟਰ ਨਹੀਂ ਕਰ ਪਾਉਂਦੀ ਹੈ ਤਾ ਯੂਰੀਆ ਯੂਰਿਕ ਐਸਿਡ ਵਿਚ ਬਦਲ ਕੇ ਹੱਡੀਆਂ ਦੇ ਵਿਚ ਜਮ੍ਹਾ ਹੋ ਜਾਂਦਾ ਹੈ। ਹੱਡੀਆਂ ਦੇ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧਣ ਨਾਲ ਗਾਓਟ ਹੋ ਜਾਂਦਾ ਹੈ ਜੋ ਇੱਕ ਤਰ੍ਹਾਂ ਦਾ ਗਠੀਆ ਰੋਗ ਹੀ ਹੁੰਦਾ ਹੈ ਜਿਸ ਵਿੱਚ ਸਰੀਰ ਦੇ ਜੋੜਾ ਵਿਚ ਬਹੁਤ ਦਰਦ ਰਹਿਣ ਲੱਗਦਾ ਹੈ।

ਯੂਰਿਕ ਐਸਿਡ ਵਧਣ ਦਾ ਕਾਰਨ :- ਵੱਧ ਮਾਤਰਾ ਵਿਚ ਪ੍ਰੋਟੀਨ ਅਤੇ ਸੂਗਰ ਦਾ ਸੇਵਨ,ਇਹ ਕਈ ਲੋਕਾਂ ਵਿਚ ਪਰਿਵਾਰ ਵਿਚ ਹੁੰਦੀ ਹੈ ,ਲੀਵਰ ਦੁਆਰਾ ਸੀਰਮ ਯੂਰਿਕ ਐਸਿਡ ਦੇ ਘੱਟ ਉਤਸਰਜਨ ਦੇ ਕਾਰਨ,ਤੇਜ਼ੀ ਨਾਲ ਭਰ ਘਟਾਉਣ ਨਾਲ,ਆਇਰਨ ਲੈਵਲ ਵਧਣ ਨਾਲ,ਪੇਸ਼ਾਬ ਵਧਾਉਣ ਵਾਲੀਆਂ ਦਵਾਈਆਂ, ਰੈਡ ਮੀਟ,ਸੀ ਫ਼ੂਡ,ਰੈਡ ਵਾਇਨ ਦਾਲ,ਰਾਜਮਾ,ਮਸ਼ਰੂਮ,ਗੋਭੀ,ਟਮਾਟਰ,ਪਾਲਕ,ਮਟਰ,ਪਨੀਰ।

ਯੂਰਿਕ ਐਸਿਡ ਵਧਣ ਦੇ ਨੁਕਸਾਨ :- ਸਰੀਰ ਵਿਚ ਯੂਰਿਕ ਐਸਿਡ ਵਧਣ ਨਾਲ ਤੁਹਾਡਾ ਗਠੀਆ ਰੋਗ ਹੋਣ ਦਾ ਖਤਰਾ ਰਹਿੰਦਾ ਹੈ। ਇਸ ਨਾਲ ਤੁਹਾਡੇ ਹੱਥਾਂ ਪੈਰਾਂ ਵਿੱਚ ਜਕੜਨ ਮਹਿਸੂਸ ਹੋਣ ਲੱਗਦੀ ਹੈ। ਯੂਰਿਕ ਐਸਿਡ ਦੇ ਕ੍ਰਿਸਟਲ ਪੇਸ਼ਾਬ ਨਲੀ ਵਿੱਚ ਜਮਾ ਹੋ ਜਾਂਦੇ ਹਨ ਜਿਸ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ। ਖੂਨ ਵਿਚ ਯੂਰਿਕ ਐਸਿਡ ਦੀ ਮਾਤਰਾ ਵਧਣ ਨਾਲ ਦਿਲ ਦੇ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ। ਇਸਦੇ ਇਲਾਵਾ ਯੂਰਿਕ ਲੈਵਲ ਜਿਆਦਾ ਹੋਣ ਤੇ ਹਰਟ ਅਟੈਕ ਵੀ ਆ ਸਕਦਾ ਹੈ। ਇਸ ਦਾ ਸੰਤਲੁਨ ਦਾ ਬੇਲੇਸ ਵਿਗੜ ਜਾਂਦਾ ਹੈ ਜਿਸ ਨਾਲ ਸੂਗਰ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸਦੇ ਇਲਾਵਾ ਬੀ ਪੀ ਜਾ ਹਾਈਪਰਟੇਸ਼ਨ ਦੀ ਸਮੱਸਿਆ ਦਾ ਇੱਕ ਕਾਰਨ ਯੂਰਿਕ ਐਸਿਡ ਵੀ ਹੈ।

ਸੇਬ :- ਆਪਣੀ ਡਾਇਟ ਵਿੱਚ ਸੇਬ ਨੂੰ ਸ਼ਾਮਿਲ ਕਰੋ ਇਹਨਾਂ ਵਿਚ ਮੇਲਿਕ ਐਸਿਡ ਹੁੰਦਾ ਹੈ ਜੋ ਖੂਨ ਦੇ ਪ੍ਰਵਾਹ ਵਿਚ ਯੂਰਿਕ ਐਸਿਡ ਨੂੰ ਬੇਅਸਰ ਕਰਦੇ ਹਨ ਇਸ ਲਈ ਰੋਜਾਨਾ ਇੱਕ ਸੇਬ ਜਰੂਰ ਖਾਓ।
ਸੇਬ ਦਾ ਸਿਰਕਾ :- ਯੂਰਿਕ ਐਸਿਡ ਨਾਲ ਪੀੜਿਤ ਲੋਕਾਂ ਦੇ ਲਈ ਸੇਬ ਦਾ ਸਿਰਕਾ ਵੀ ਫਾਇਦੇਮੰਦ ਹੈ। ਤੁਸੀਂ ਇੱਕ ਗਿਲਾਸ ਪਾਣੀ ਵਿੱਚ 3 ਚਮਚ ਸਿਰਕਾ ਮਿਲਾ ਸਕਦੇ ਹੋ। ਤੁਸੀਂ ਇਸਦਾ ਸੇਵਨ ਹਰ ਦਿਨ 2-3 ਵਾਰ ਕਰ ਸਕਦੇ ਹੋ।

ਫ਼੍ਰੇਂਚ ਬੀਨ ਦਾ ਰਸ :- ਫਰੈਂਚ ਬੀਨਸ ਦਾ ਕੱਢਿਆ ਹੋਇਆ ਰਸ ਪੀਣਾ ਗਠੀਆ ਦੇ ਇਲਾਜ਼ ਦੇ ਲਈ ਇਕ ਪ੍ਰਭਾਵੀ ਘਰੇਲੂ ਉਪਾਅ ਹੈ। ਇਸ ਸਵਾਸਥ ਰਸ ਦਾ ਸੇਵਨ ਦਿਨ ਵਿਚ ਦੋ ਵਾਰ ਕਰਨਾ ਚਾਹੀਦਾ ਕਿਉਂਕਿ ਇਹ ਖੂਨ ਵਿਚ ਯੂਰਿਕ ਐਸਿਡ ਦੇ ਉਤਪਾਦਨ ਨੂੰ ਰੋਕਦਾ ਹੈ।
ਚੈਰੀ :- ਇਸਨੂੰ ਐਟੀ ਐਫਲੇਮੇਟਰੀ ਗੁਣ ਨੂੰ anthocyanins ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ,ਇਹ ਯੂਰਿਕ ਐਸਿਡ ਦੇ ਸਤਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਇਹ ਐਸਿਡ ਨੂੰ ਬੇਅਸਰ ਕਰਦੇ ਹਨ ਅਤੇ ਸੋਜ ਅਤੇ ਦਰਦ ਨੂੰ ਰੋਕਣ ਵਿਚ ਮਦਦ ਕਰਦੇ ਹਨ।

About admin

Check Also

ਮੋਦੀ ਪ੍ਰਧਾਨ ਮੰਤਰੀ ਵਜੋਂ ਇਸ ਦਿਨ ਚੁੱਕਣਗੇ ਸਹੁੰ ਹੋ ਸਕਦੀ ਹੈ ਸਰਕਾਰੀ ਛੁੱਟੀ ਪੜ੍ਹੋ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …

error: Content is protected !!