Breaking News
Home / ਵਾਇਰਲ / ਇਸ ਮਹਿਲਾ ਦੇ ਸ਼ੌਂਕ ਸੁਣ ਕੇ ਹਿੱਲ ਗਈ ਪੂਰੀ ਦੁਨੀਆਂ ਨਹਾਉਣ ਵਿਚ ਕਰ ਦਿੰਦੀ ਹੈ ਕਰੋੜਾ ਰੁਪਏ ਖਰਚ

ਇਸ ਮਹਿਲਾ ਦੇ ਸ਼ੌਂਕ ਸੁਣ ਕੇ ਹਿੱਲ ਗਈ ਪੂਰੀ ਦੁਨੀਆਂ ਨਹਾਉਣ ਵਿਚ ਕਰ ਦਿੰਦੀ ਹੈ ਕਰੋੜਾ ਰੁਪਏ ਖਰਚ

ਇਸ ਦੁਨੀਆਂ ਵਿਚ ਕਈ ਸਾਰੇ ਲੋਕ ਤੁਹਾਨੂੰ ਅਜਿਹੇ ਮਿਲ ਜਾਣਗੇ ਜਿੰਨਾ ਦੇ ਸ਼ੋਂਕ ਅਜੀਬੋ ਗਰੀਬ ਹੁੰਦੇ ਹਨ ਜੀ ਹਾਂ ਕਿਉਂਕਿ ਸ਼ੌਂਕ ਇਕ ਅਜਿਹੀ ਚੀਜ਼ ਹੁੰਦੀ ਹੈ ਜਿਸਦਾ ਕੋਈ ਦਾਇਰਾ ਨਹੀਂ ਹੁੰਦਾ ਹੈ ਉਹ ਕਹਾਵਤ ਤਾ ਸੁਣੀ ਹੀ ਹੋਵੇਗੀ ਕਿ ਇਹ ਸ਼ੋਂਕ ਵੀ ਬੜੀ ਅਜੀਬ ਚੀਜ਼ ਹੁੰਦੀ ਹੈ ਅਤੇ ਇਹ ਗੱਲ ਸੱਚ ਵੀ ਹੈ ਇਹ ਗੱਲ ਸੱਚ ਵੀ ਹੈ ਕਿਉਂਕਿ ਦੁਨੀਆਂ ਵਿਚ ਕਈ ਅਜਿਹੇ ਲੋਕਾਂ ਦੇ ਬਾਰੇ ਵਿਚ ਸੁਣਿਆ ਵੀ ਹੈ ਜੋ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਕਾਫੀ ਕੁਝ ਕਰ ਸਕਦੇ ਹਨ ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਅਸੀਂ ਤੁਹਾਨੂੰ ਇਹ ਸਭ ਕਿਉਂ ਦੱਸ ਰਹੇ ਹਾਂ ਤਾ ਸਭ ਤੋਂ ਪਹਿਲਾ ਇਹ ਦੱਸ ਦੇ ਕਿ ਇਹ ਗੱਲਾਂ ਕਰਨ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਅੱਜ ਕੱਲ ਇਕ ਔਰਤ ਦੀ ਚਰਚਾ ਹੜ ਪਾਸੇ ਹੋ ਰਹੀ ਹੈ ਉਹ ਵੀ ਸ਼ੋਂਕ ਦੇ ਕਾਰਨ ਹੀ ਅਸਲ ਵਿਚ ਜਿਸ ਮਹਿਲਾ ਦੇ ਸ਼ੋਂਕ ਦੇ ਬਾਰੇ ਵਿਚ ਅਸੀਂ ਤੁਹਨੂੰ ਦੱਸਣ ਜਾ ਰਹੇ ਹਾਂ ਉਸ ਤਰ੍ਹਾਂ ਦਾ ਸਹੇੜ ਹੀ ਤੁਸੀਂ ਪਹਿਲਾ ਕਦੇ ਕੁਝ ਸੁਣਿਆ ਹੋਵੇਗਾ।

ਇਸ ਮਹਿਲਾ ਦੀ ਸ਼ੋਂਕ ਦੀ ਚਰਚਾ ਬੇਹੱਦ ਹੀ ਜਿਆਦਾ ਹੋ ਰਹੀ ਹੈ ਕਿਉਂਕਿ ਇਸਦੇ ਸ਼ੋਂਕ ਆਮ ਔਰਤਾਂ ਨਾਲੋਂ ਕੁਝ ਵੱਖ ਹਨ ਸਭ ਤੋਂ ਪਹਿਲਾ ਤਾ ਤੁਹਾਡੀ ਜਾਣਕਾਰੀ ਦੇ ਲਈ ਇਹ ਦੱਸ ਦੇ ਕਿ ਇਸ ਖੂਬਸੂਰਤ ਮਹਿਲਾ ਦਾ ਨਾਮ ਕਮਾਲਿਆ ਜ਼ਹੂਰ ਹੈ ਅਤੇ ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਕਮਾਲਿਆ ਦੀ ਲਾਈਫ ਸਟਾਇਲ ਦੂਜਿਆਂ ਤੋਂ ਬਿਲਕੁਲ ਅਲੱਗ ਹੈ ਜਿਸ ਦੇ ਕਾਰਨ ਉਹ ਚਰਚਾ ਵਿਚ ਹੈ ਤੁਹਾਡੀ ਜਾਣਕਾਰੀ ਦੇ ਲਈ ਇਹ ਦੱਸ ਦੇ ਕਿ ਇਹ 39 ਸਾਲਾਂ ਮਹਿਲਾ ਸਿਰਫ ਆਪਣੇ ਨਹਾਉਣ ਵਿਚ ਹੀ ਕਰੋੜਾ ਰੁਪਏ ਖਰਚ ਕਰ ਦਿੰਦੀ ਹੈ ਸੁਣ ਕੇ ਹੈਰਾਨ ਹੋ ਗਏ ਪਰ ਇਹ ਸੱਚ ਹੈ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਨਹਾਉਂਦੀ ਕਿਸ ਚੀਜ ਨਾਲ ਹੈ ਜਿਸ ਵਿਚ ਕਰੋੜਾ ਰੁਪਏ ਖਰਚ ਹੁੰਦੇ ਹਨ ਦੱਸ ਦੇ ਕਿ ਇਸ ਔਰਤ ਨੂੰ ਸ਼ੈਮਪੇਨ ਨਾਲ ਨਹਾਉਣ ਦਾ ਸ਼ੌਂਕ ਹੈ ਅਸਲ ਵਿਚ ਕਮਾਲਿਆ ਦੇ ਪਤੀ ਪਾਕਸਤਾਨੀ ਮੂਲ ਦੇ ਬ੍ਰਿਟਿਸ਼ ਕਰੋੜਪਤੀ ਹਨ ਜਿਸਦਾ ਨਾਮ ਮੋਹੰਮਦ ਜ਼ਹੂਰ ਹੈ ਇਸਦੇ ਇਲਾਵਾ ਕਮਾਲਿਆ ਖੁਦ ਵੀ ਇਕ ਮਾਡਲ ਅਤੇ ਸਿੰਗਰ ਹੈ ਇਕ ਰਿਸਰਚ ਵਿਚ ਇਹ ਸਾਹਮਣੇ ਆਇਆ ਕਿ ਕਮਾਲਿਆ ਹਰ ਰੋਜ਼ 5 ਹਜ਼ਾਰ ਰੁਪਏ ਦੀ ਸ਼ੈਮਪੇਨ ਦੀਆ ਕਈ ਬੋਤਲ ਨਹਾਉਣ ਦੇ ਲਈ ਖਰੀਦਦੀ ਹੈ ਜਿਸਦੇ ਚਲਦੇ ਉਹ ਨਹਾਉਣ ਵਿਚ ਕਰੋੜਾ ਰੁਪਏ ਖਰਚ ਕਰ ਦਿੰਦੀ ਹੈ ਕਮਾਲਿਆ ਅਤੇ ਮੋਹੰਮਦ ਦੀਆ ਜੁੜਵਾ ਬੇਟੀਆਂ ਹਨ ਜਿੰਨਾ ਦਾ ਨਾਮ ਅਰਾਬੇਲਾ ਅਤੇ ਮੀਰਾ ਬੇਲਾ ਹੈ ਇਸਦੇ ਬਿਨਾ ਕਮਾਲਿਆ ਦੇ ਘਰ ਵਿਚ ਕਰੀਬ 22 ਨੌਕਰ ਹਨ ਜੋ ਘਰ ਦੀ ਦੇਖਭਾਲ ਕਰਦੇ ਹਨ।

ਤੁਹਾਨੂੰ ਇਹ ਜਾਣ ਕੇ ਵੀ ਬੇਹੱਦ ਹੀ ਹੈਰਾਨੀ ਹੋਵੇਗੀ ਕਿ ਇਹਨਾਂ ਸਾਰੇ ਨੌਕਰਾਂ ਦੀ ਸਾਲ ਭਰ ਦੀ ਤਨਖਾਹ ਕਰੀਬ 194 ਕਰੋੜ ਰੁਪਏ ਹੈ। ਸਿਰਫ਼ ਏਨਾ ਹੀ ਨਹੀਂ ਇਸ ਕਪਲ ਦੇ ਕੋਲ ਇੱਕ ਜਾ ਦੋ ਜਾ ਫਿਰ ਤਿੰਨ ਨਹੀਂ ਬਲਕਿ ਪੂਰੇ 10 ਘਰ ਹਨ ਅਤੇ ਇਸਦੇ ਇਲਾਵਾ ਇਹਨਾਂ ਕੋਲ ਆਪਣਾ ਖੁਦ ਦਾ ਪ੍ਰਾਈਵੇਟ ਜੈਟ ਅਤੇ 5 ਮਿਲੀਅਨ ਯੂਰੋ ਦਾ ਯਾਰਟ ਵੀ ਹੈ। ਇਸਦੇ ਇਲਾਵਾ ਕਮਾਲਿਆ ਨੂੰ ਹੀਰੇ ਨਾਲ ਜੜੀ ਹੋਈ ਘੜੀ ਪਹਿਨਣ ਦਾ ਸ਼ੌਂਕ ਹੈ ਜਿਸਦੀ ਕੀਮਤ 40 ਲੱਖ ਰੁਪਏ ਤੋਂ ਵੀ ਜਿਆਦਾ ਹੈ

ਅਤੇ ਉਸਦੇ ਚਸ਼ਮੇ ਦੀ ਕੀਮਤ 4 ਲੱਖ ਰੁਪਏ ਹੈ ਏਨਾ ਕੁਝ ਦੇਖਣ ਸੁਣਨ ਦੇ ਬਾਅਦ ਤਾ ਸਮਝ ਵਿਚ ਆ ਹੀ ਗਿਆ ਹੈ ਕਿ ਜਿੰਨਾ ਦੇ ਕੋਲ ਪੈਸੇ ਹੁੰਦੇ ਹਨ ਉਹਨਾਂ ਦੇ ਸ਼ੋਂਕ ਵੀ ਬੇਹੱਦ ਹੀ ਅਜੀਬੋ ਗਰੀਬ ਹੁੰਦੇ ਹਨ ਜਿਸਨੂੰ ਸਮਝ ਪਾਉਣਾ ਆਮ ਆਦਮੀ ਦੇ ਬਸ ਵਿਚ ਨਹੀਂ ਹੈ।

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!