Breaking News
Home / ਵਾਇਰਲ / ਤੁਸੀਂ ਅਮੀਰ ਬਣ ਸਕੋਗੇ ਜਾ ਨਹੀਂ ਜਾਣੋ ਸ਼ੀਸ਼ੇ ਵਿਚ ਦੇਖ ਕੇ

ਤੁਸੀਂ ਅਮੀਰ ਬਣ ਸਕੋਗੇ ਜਾ ਨਹੀਂ ਜਾਣੋ ਸ਼ੀਸ਼ੇ ਵਿਚ ਦੇਖ ਕੇ

ਸਰੀਰਕ ਬਣਾਵਟ ਅਤੇ ਸਰੀਰ ਤੇ ਮੌਜੂਦ ਕੁਝ ਨਿਸ਼ਾਨਾ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੀ ਕਿਸਮਤ ਵਿਚ ਰਾਜ ਯੋਗ ਹੈ ਜਾ ਨਹੀਂ ਤੁਸੀਂ ਧੰਨਵਾਨ ਬਣ ਸਕੋਗੇ ਜਾ ਨਹੀਂ ਤੁਸੀਂ ਵੀ ਅੱਜ ਹੀ ਸ਼ੀਸ਼ੇ ਵਿਚ ਦੇਖੋ ਕਿ ਤੁਹਾਡੇ ਸਰੀਰ ਦੀ ਬਣਾਵਟ ਕਿਵੇਂ ਦੀ ਹੈ ਅਤੇ ਕਿਹੜੇ ਨਿਸ਼ਾਨ ਹਨ। ਸ਼ੁਭ ਨਿਸ਼ਾਨ ਅਉਤਰੈ ਦੇ ਖੱਬੇ ਪਾਸੇ ਅਤੇ ਆਦਮੀਆਂ ਦੇ ਸੱਜੇ ਪਾਸੇ ਹੁੰਦੇ ਹਨ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ ਵਿਚ।

ਜਿਸ ਵਿਅਕਤੀ ਦੀ ਛਾਤੀ ਚੌੜੀ ,ਨੱਕ ਲੰਬੀ ਅਤੇ ਧੁੰਨੀ ਗਹਿਰੀ ਹੁੰਦੀ ਹੈ ਉਸਨੂੰ ਘੱਟ ਉਮਰ ਵਿਚ ਹੀ ਬੇਹੱਦ ਸਫਲਤਾ ਮਿਲ ਜਾਂਦੀ ਹੈ ਅਤੇ ਉਸਦੇ ਸਾਰੇ ਸੁਪਨੇ ਪੂਰੇ ਹੋ ਜਾਂਦੇ ਹਨ ਅਜਿਹੇ ਲੋਕਾਂ ਦੇ ਕੋਲ ਕਾਫੀ ਪ੍ਰਾਪਟਰੀ ਹੁੰਦੀ ਹੈ ਅਤੇ ਉਹ ਆਪਣੇ ਪਰਿਵਾਰ ਨੂੰ ਸੁਖੀ ਰੱਖਦਾ ਹੈ। ਜਿਥੋਂ ਤੱਕ ਨਿਸ਼ਾਨ ਦੀ ਗੱਲ ਕੀਤੀ ਜਾਵੇ ਤਾ ਜਿੰਨਾ ਲੋਕਾਂ ਦੇ ਪੈਰ ਦੇ ਤਲੀਆਂ ਵਿਚ ਕੁੰਡਲ,ਚੱਕਰ ਦਾ ਨਿਸ਼ਾਨ ਹੁੰਦਾ ਹੈ ਉਹ ਇਕ ਵਧੀਆ ਸ਼ਾਸ਼ਕ ,ਵੱਡਾ ਵਪਾਰੀ ,ਅਧਿਕਾਰੀ ਜਾ ਰਾਜਨੇਤਾ ਬਣਦਾ ਹੈ। ਇਸੇ ਤਰ੍ਹਾਂ ਜੇਕਰ ਔਰਤਾਂ ਦੇ ਖੱਬੇ ਹੱਥ ਦੇ ਵਿਚ ਤਿਲ ,ਚੱਕਰ ਜਾ ਕਮਲ ਵਰਗੀ ਆਕ੍ਰਿਤੀ ਬਣਦੀ ਹੈ ਤਾ ਉਹ ਲੱਛਮੀ ਦੇ ਸਮਾਨ ਮੰਨੀ ਜਾਂਦੀ ਹੈ ਅਜਿਹੀਆਂ ਔਰਤਾਂ ਜਿਥ ਵੀ ਜਾਂਦੀਆਂ ਹਨ ਉਥੇ ਢੇਰ ਸਾਰੀਆਂ ਖੁਸ਼ੀਆਂ ਆਉਂਦੀਆਂ ਹਨ।

ਜੇਕਰ ਪੁਰਸ਼ਾ ਦੀ ਗੱਲ ਕੀਤੀ ਜਾਵੇ ਤਾ ਜਿਸਦੇ ਹੱਥਾਂ ਜਾ ਪੈਰਾਂ ਵਿਚ ਮੱਛੀ ਜਾ ਵੀਨਾ ਵਰਗੇ ਨਿਸ਼ਾਨ ਹੁੰਦੇ ਹਨ ਉਹ ਘੱਟ ਸਮੇ ਵਿਚ ਜਿਆਦਾ ਪੈਸੇ ਅਤੇ ਨਾਮ ਕਮਾ ਲੈਂਦੇ ਹਨ। ਜਿਸ ਦੇ ਹੱਥ ਦੇ ਵਿਚ ਤਿਲ ਹੁੰਦਾ ਹੈ ਉਹ ਬੇਹੱਦ ਧੰਨਵਾਨ ਅਤੇ ਸਮਾਜ ਵਿਚ ਮਾਨ ਸਨਮਾਨ ਬਨਾਉਂਦਾ ਹੈ ਹੱਥ ਦੇ ਬਿਨਾ ਜਿੰਨਾ ਲੋਕਾਂ ਦੇ ਪੈਰਾਂ ਦੇ ਤਲੀਆਂ ਤੇ ਤਿਲ ,ਚੰਦਰਮਾ ਵਾਲਾ ਨਿਸ਼ਾਨ ਹੁੰਦਾ ਹੈ ਉਹ ਬੇਹੱਦ ਸੁੱਖਾ ਦਾ ਮਾਲਕ ਹੁੰਦਾ ਹੈ ਅਤੇ ਕਈ ਦੇਸ਼ਾ ਦੀ ਯਾਤਰਾ ਕਰਨ ਵਾਲਾ ਹੁੰਦਾ ਹੈ। ਜਿਸ ਵਿਅਕਤੀ ਦੀ ਛਾਤੀ ਤੇ ਕਾਫੀ ਵਾਲ ਹੁੰਦੇ ਹਨ ਅਜਿਹੇ ਲੋਕ ਧਨੀ ਹੁੰਦੇ ਹਨ ਜਾ ਫਿਰ ਏਨਾ ਦੀ ਜ਼ਿੰਦਗੀ ਵਿਚ ਹਮੇਸ਼ਾ ਏਨਾ ਧਨ ਬਣਿਆ ਰਹਿੰਦਾ ਹੈ ਜਿੰਨਾ ਏਨਾ ਨੂੰ ਚਾਹੀਦਾ ਹੈ।

ਜਿਸ ਬੰਦੇ ਦੇ ਹੱਥ ਵਿਚ 5 ਨਹੀਂ 6 ਉਂਗਲੀਆਂ ਹੁੰਦੀਆਂ ਹਨ ਅਜਿਹੇ ਲੋਕ ਬਹੁਤ ਕਿਸਮਤ ਵਾਲੇ ਹੁੰਦੇ ਹਨ ਅਜਿਹੇ ਲੋਕਾਂ ਦੀ ਕਿਸਮਤ ਤੇਜ ਹੁੰਦੀ ਹੈ। ਇਹ ਲੋਕ ਹਰ ਚੀਜ਼ ਵਿਚ ਵੱਧ ਫਾਇਦਾ ਕਮਾਉਣ ਵਾਲੇ ਅਤੇ ਹਰ ਕੰਮ ਵਿੱਚ ਛਾਣਬੀਣ ਕਰਨ ਵਾਲੀ ਪ੍ਰਵਿਰਤੀ ਦੇ ਹੁੰਦੇ ਹੈ ਪਰ ਨਾਲ ਹੀ ਇਹ ਲੋਕ ਇਮਾਨਦਾਰ ਅਤੇ ਮਿਹਨਤੀ ਵੀ ਹੁੰਦੇ ਹਨ। ਜਿੰਨਾ ਲੋਕਾਂ ਦੇ ਮੱਥੇ ਦੇ ਖੱਬੇ ਹਿੱਸੇ ਤੇ ਤਿਲ ਹੁੰਦੇ ਹਨ ਉਹਨਾਂ ਲੋਕਾਂ ਦੀ ਆਰਥਿਕ ਸਥਿਤੀ ਕਾਫੀ ਮਜਬੂਤ ਹੁੰਦੀ ਹੈ। ਖੱਬੇ ਗੱਲ ਤੇ ਤਿਲ ਧਾਰਨ ਕਰਨ ਵਾਲੇ ਧੰਨਵਾਨ ਹੋਣ ਦੀ ਸੰਭਵਣਾ ਹੈ।

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!