Breaking News
Home / ਘਰੇਲੂ ਨੁਸ਼ਖੇ / ਖਾਲੀ ਪੇਟ 7 ਵਾਰ ਪੀ ਲਵੋ ਕੋਲੇਸਟਰੋਲ,ਮੋਟਾਪਾ,ਪੁਰਾਣਾ ਸੂਗਰ ਵੀ ਗੋਡੇ ਟੇਕ ਦੇਵੇਗਾ ਇਸ ਨੁਸਖੇ ਦੇ ਅੱਗੇ

ਖਾਲੀ ਪੇਟ 7 ਵਾਰ ਪੀ ਲਵੋ ਕੋਲੇਸਟਰੋਲ,ਮੋਟਾਪਾ,ਪੁਰਾਣਾ ਸੂਗਰ ਵੀ ਗੋਡੇ ਟੇਕ ਦੇਵੇਗਾ ਇਸ ਨੁਸਖੇ ਦੇ ਅੱਗੇ

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਿੰਡੀ ਪਾਣੀ ਦੀ ਭਿੰਡੀ ਨੂੰ ਸੁਪਰ ਫ਼ੂਡ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਢੇਰ ਸਾਰੇ ਗੁਣ ਮੌਜੂਦ ਹੁੰਦੇ ਹਨ। ਇਸ ਵਿਚ ਪ੍ਰੋਟੀਨ,ਵਸਾ,ਰੇਸ਼ਾ,ਕਾਰਬੋਹਾਈਡ੍ਰੇਟਸ ,ਕੈਲਸ਼ੀਅਮ ,ਫਾਸਫੋਰਸ,ਆਇਰਨ,ਮੈਗਨੀਸ਼ੀਅਮ,ਸੋਡੀਅਮ,ਅਤੇ ਪੋਟਾਸ਼ੀਅਮ ਹੁੰਦੇ ਹਨ। ਇਸ ਲਈ ਭਿੰਡੀ ਇਕ ਪੋਸ਼ਟਿਕ ਸਬਜ਼ੀ ਹੈ। ਸੂਗਰ ਦੇ ਮਰੀਜਾਂ ਦੇ ਲਈ ਭਿੰਡੀ ਇੱਕ ਵਿਸ਼ੇਸ਼ ਲਾਭਕਾਰੀ ਹੈ। ਇਸ ਵਿਚ ਫਾਈਬਰ ਦੀ ਮਾਤਰਾ ਭਰਭੂਰ ਹੁੰਦੀ ਹੈ। ਇਹ ਸਾਡੇ ਸਰੀਰ ਵਿਚ ਗੁਲੂਕੋਜ ਦੀ ਘੁਲਣ ਦੀ ਸ਼ਕਤੀ ਨੂੰ ਘੱਟ ਕਰਦੀ ਹੈ। ਇਸਦੇ ਕਾਰਨ ਹੀ ਤੁਹਾਡੇ ਸਰੀਰ ਵਿਚ ਸੂਗਰ ਦਾ ਲੈਵਲ ਘੱਟਦਾ ਹੈ। ਤੁਸੀਂ ਹੌਲੀ ਹੌਲੀ ਸਵਾਸਥ ਹੋ ਜਾਂਦੇ ਹੋ।

ਇਸਦੇ ਬਿਨਾ ਫਾਈਬਰ ਵਾਲਾ ਭੋਜਨ ਖਾਣ ਨਾਲ ਸਾਡੇ ਸਰੀਰ ਵਿਚ ਜੰਮੀ ਹੋਈ ਗੰਦਗੀ ਸਾਫ ਹੋ ਜਾਂਦੀ ਹੈ। ਜਿਸਦੇ ਕਾਰਨ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਭਿੰਡੀ ਤੋਂ ਬਣਨ ਵਾਲੇ ਇਕ ਡਰਿੰਕ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸਦੇ ਸੇਵਨ ਨਾਲ ਸੂਗਰ,ਮੋਟਾਪਾ ਅਤੇ ਕੈਲੋਸਟਰੋਲ ਵਰਗੀਆਂ ਸਮੱਸਿਆਵਾ ਖਤਮ ਹੋ ਜਾਂਦੀਆਂ ਹਨ।

ਇਸਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾ 4-5 ਮੱਧ ਆਕਾਰ ਦੀਆ ਭਿੰਡੀਆਂ ਲਵੋ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਵੋ। ਇਹਨਾਂ ਨੂੰ ਉਪਰ ਅਤੇ ਥੱਲੇ ਤੋਂ ਕੱਟ ਕੇ ਵਿਚਕਾਰ ਤੋਂ ਦੋ ਹਿੱਸਿਆਂ ਵਿਚ ਕੱਟ ਲਵੋ। ਅਤੇ ਇੱਕ ਜਾਰ ਵਿਚ ਪਾ ਦਿਓ ਹੁਣ ਇਸ ਵਿਚ ਇੱਕ ਤੋਂ ਡੇਢ ਲੀਟਰ ਪਾਣੀ ਦਾ ਪਾ ਦਿਓ। ਹੁਣ ਇਸਨੂੰ ਕਿਸੇ ਸੂਤੀ ਕੱਪੜੇ ਨਾਲ ਢੱਕ ਦਿਓ ਤਾ ਕਿ ਇਸ ਵਿਚ ਹਵਾ ਜਾਂਦੀ ਰਹੇ। ਇਸ ਤਰ੍ਹਾਂ ਪਾਣੀ ਵਿੱਚ ਭਿੰਡੀਆਂ ਨੂੰ 8 ਤੋਂ 24 ਘੰਟੇ ਤੱਕ ਰਹਿਣ ਦੇ ਸਕਦੇ ਹੋ।

ਇਸਦੇ ਬਾਅਦ ਭਿੰਡੀਆਂ ਨੂੰ ਪਾਣੀ ਵਿਚ ਹੀ ਚੰਗੀ ਤਰ੍ਹਾਂ ਨਿਚੋੜ ਲਵੋ ਤਾ ਕਿ ਉਸਦਾ ਸਾਰਾ ਰਸ ਪਾਣੀ ਵਿਚ ਚਲਾ ਜਾਵੇ ਉਸ ਭਿੰਡੀ ਨੂੰ ਸੁੱਟ ਦਿਓ ਅਤੇ ਉਸ ਪਾਣੀ ਦਾ ਸੇਵਨ ਕਰੋ। ਭਿੰਡੀ ਤੋਂ ਬਣਨ ਵਾਲਾ ਇਹ ਪਾਣੀ ਕਈ ਗੰਭੀਰ ਰੋਗਾਂ ਵਿਚ ਲਾਭਕਾਰੀ ਹੈ। ਇਹ ਸੂਗਰ,ਮੋਟਾਪਾ ਤਾ ਘੱਟ ਕਰਦਾ ਹੀ ਹੈ ਬਲਕਿ ਕਿਡਨੀ ਨਾਲ ਸਬੰਧਿਤ ਰੋਗਾਂ ਵਿਚ ਵੀ ਲਾਭਕਾਰੀ ਹੁੰਦਾ ਹੈ। ਇਸਨੂੰ ਤੁਸੀਂ ਸਵੇਰੇ ਖਾਲੀ ਪੇਟ ਸੇਵਨ ਕਰੋ ਅਤੇ ਉਸਦੇ 30 ਮਿੰਟ ਬਾਅਦ ਹੀ ਨਾਸ਼ਤਾ ਕਰੋ।

ਸਵੇਰ ਦੇ ਸਮੇ ਪੀਣ ਲਈ ਸ਼ਾਮ ਨੂੰ ਹੀ ਭਿਓ ਕੇ ਰੱਖ ਦਿਓ ਤਾ ਕਿ ਘੱਟ ਤੋਂ ਘੱਟ 8-10 ਘੰਟੇ ਤੱਕ ਭਿਓ ਕੇ ਰਖਿਆ ਜਾ ਸਕੇ ਤਾ ਕਿ ਉਸਦਾ ਰਸ ਚੰਗੀ ਤਰ੍ਹਾਂ ਨਿਕਲ ਸਕੇ। ਇਹ ਪੋਸ਼ਟਿਕ ਤੱਤਾਂ ਦਾ ਭੰਡਾਰ ਹੈ। ਜੇਕਰ ਤੁਸੀਂ ਇਕ ਗਿਲਾਸ ਭਿੰਡੀ ਦੇ ਪਾਣੀ ਦਾ ਸੇਵਨ ਕਰਦੇ ਹੋ ਤਾ ਤੁਹਾਨੂੰ ਮਿਲਦਾ ਹੈ 80 ਗ੍ਰਾਮ ਫਾਲੋਟ,60 ਗ੍ਰਾਮ ਮੈਗਨੀਸ਼ੀਅਮ,30 ਗ੍ਰਾਮ ਕੈਲਰੀ,21 ਗ੍ਰਾਮ ਵਿਟਾਮਿਨ ਸੀ,6 ਗ੍ਰਾਮ ਕਾਰਬੋਹਾਈਡ੍ਰੇਟ,3 ਗ੍ਰਾਮ ਫਾਈਬਰ,2 ਗ੍ਰਾਮ ਪ੍ਰੋਟੀਨ,ਅਤੇ ਸਿਰਫ ਇਕ ਗ੍ਰਾਮ ਫੈਟ। ਇਸਦੀ ਵਰਤੋਂ ਕਰਨ ਨਾਲ ਤੁਹਾਨੂੰ ਕੋਈ ਵੀ ਮਲਟੀ ਵਿਟਾਮਿਨ ਕੈਪਸੂਲ ਜਾ ਐਨਰਜੀ ਡਰਿੰਕ ਲੈਣ ਦੀ ਲੋੜ ਨਹੀਂ ਹੈ। ਇਹ ਸਾਡੀ ਦਿਲ ਦੀਆ ਬਿਮਾਰੀਆਂ ਤੋਂ ਵੀ ਰੱਖਿਆ ਕਰਦੀ ਹੈ। ਇਹ ਕੈਂਸਰ ਦੇ ਮਰੀਜਾਂ ਨੂੰ ਵੀ ਲਾਭ ਦਿੰਦਾ ਹੈ।

About admin

Check Also

ਮਾਚਿਸ ਦੀ ਤੀਲੀ ਨਾਲ ਘਟਾਓ ਪੇਟ ਦੀ ਚਰਬੀ ਸਭ ਤੋਂ ਸੌਖਾ ਤਰੀਕਾ,ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …

error: Content is protected !!