Breaking News
Home / ਘਰੇਲੂ ਨੁਸ਼ਖੇ / ਮਿਹਦੇ ਦੀ ਖਰਾਬੀ ਅਤੇ ਮਿਹਦੇ ਦੀ ਗਰਮੀ ਦਾ ਰਾਮਬਾਣ ਇਲਾਜ਼

ਮਿਹਦੇ ਦੀ ਖਰਾਬੀ ਅਤੇ ਮਿਹਦੇ ਦੀ ਗਰਮੀ ਦਾ ਰਾਮਬਾਣ ਇਲਾਜ਼

ਮਿਹਦੇ ਦੀ ਖਰਾਬੀ ਅਤੇ ਮਿਹਦੇ ਦੀ ਗਰਮੀ ਦਾ ਇਲਾਜ਼ ;- ਲੋਕ ਅਕਸਰ ਹੀ ਮਿਹਦੇ ਦੀ ਗਰਮੀ ਤੋਂ ਛੁਟਕਾਰਾ ਪਾਉਣ ਦੇ ਲਈ ਬਹੁਤ ਕੀਮਤੀ ਕੀਮਤੀ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਦਵਾਈਆਂ ਅਸਰ ਨਹੀਂ ਕਰਦੀਆਂ ਕਿਉਂਕਿ ਮਿਹਦਾ ਖਰਾਬ ਹੈ। ਭਾਵੇ ਦਵਾਈ ਕਿੰਨੀ ਵੀ ਮਹਿੰਗੀ ਅਤੇ ਵਧੀਆ ਕਿਉਂ ਨਾ ਹੋਵੇ ਉਹ ਵੀ ਅਸਰ ਨਹੀਂ ਕਰਦੀ ਹੈ।

ਅੱਜ ਅਸੀਂ ਜਿਸ ਨੁਸਖੇ ਦੀ ਗੱਲ ਕਰਨ ਜਾ ਰਹੇ ਹਾਂ ਉਸ ਵਿਚ ਮਿਹਦੇ ਦੀ ਗਰਮੀ ਜਾ ਮਿਹਦਾ ਕਮਜ਼ੋਰ ਹੈ ਜਾ ਫਿਰ ਤੁਹਾਨੂੰ ਯਾਦਾਸ਼ਤ ਦੀ ਸਮੱਸਿਆ ਆ ਰਹੀ ਹੈ ਅਕਸਰ ਹੀ ਮਿਹਦਾ ਖਰਾਬ ਹੋਣ ਦੇ ਕਾਰਨ ਯਾਦਸ਼ਕਤੀ ਕਮਜ਼ੋਰ ਹੁੰਦੀ ਹੈ ,ਖਾਦਾਂ ਪੀਤਾ ਨਹੀਂ ਲੱਗਦਾ ਹੈ ,ਅਤੇ ਨਾਲ ਹੀ ਤੁਹਾਨੂੰ ਹਮੇਸ਼ਾ ਸੁਸਤੀ ਬਣੀ ਰਹੇਗੀ। ਜੇਕਰ ਤੁਹਾਡਾ ਮਿਹਦਾ ਖਰਾਬ ਹੈ ਤਾ ਅਕਸਰ ਹੀ ਕਬਜ ਦੀ ਸਮੱਸਿਆ ਵੀ ਰਹਿੰਦੀ ਹੈ।

ਸਭ ਤੋਂ ਪਹਿਲਾ ਇਸ ਵਿਚ ਤੁਹਾਨੂੰ ਚਾਹੀਦੀ ਹੈ ਇਲਾਚੀ ਹਰੀ ਵਾਲੀ ਇਸ ਦੀ ਦਸ ਗ੍ਰਾਮ ਮਾਤਰਾ ਲੈ ਲਵੋ। ਦੂਜੀ ਚੀਜ ਹੈ ਦਾਲਚੀਨੀ ਇਸਦੀ ਮਾਤਰਾ ਵੀ ਦਸ ਗ੍ਰਾਮ ਲਵੋ ਤੁਸੀਂ ਇਸਨੂੰ ਘਰੇ ਲਿਆ ਕੇ ਇਸਦਾ ਪਾਊਡਰ ਬਣਾ ਲਵੋ ਅਤੇ ਨਾਲ ਹੀ ਤੁਸੀਂ ਲਵੋ 50 ਗ੍ਰਾਮ ਸੋਫ਼ ਅਤੇ 50 ਗ੍ਰਾਮ ਹੀ ਹਰੜ ਦੀ ਮਾਤਰਾ ਲਵੋ। ਇਹਨਾਂ ਸਭ ਚੀਜਾਂ ਦਾ ਇਕ ਪਾਊਡਰ ਬਣਾ ਲਵੋ। ਜੇਕਰ ਤੁਹਾਨੂੰ ਸੂਗਰ ਹੈ ਤਾ ਤੁਸੀਂ ਇਸ ਵਿਚ ਮਿਸ਼ਰੀ ਨਾ ਮਿਲਾਓ ਜੇਕਰ ਸੂਗਰ ਦੀ ਸਮੱਸਿਆ ਨਹੀਂ ਹੈ ਤਾ ਤੁਸੀਂ ਇਹਨਾਂ ਸਾਰੀਆਂ ਚੀਜਾਂ ਦੇ ਵਜਨ ਦੇ ਬਾਰਬਰ ਮਿਸ਼ਰੀ ਦੀ ਮਾਤਰਾ ਮਿਲਾ ਸਕਦੇ ਹੋ। ਇਹਨਾਂ ਸਭ ਨੂੰ ਮਿਲਾਉਣ ਤੋਂ ਬਾਅਦ ਤੁਹਾਡਾ ਇਹ ਨੁਸਖਾ ਤਿਆਰ ਹੈ।

ਦਵਾਈ ਨੂੰ ਲੈਣ ਦੀ ਵਿਧੀ :- ਤੁਸੀਂ ਇਸਦੀ ਵਰਤੋਂ ਸਵੇਰੇ ਨਾਸ਼ਤੇ ਦੇ ਬਾਅਦ ਕਰ ਸਕਦੇ ਹੋ ਇੱਕ ਚਮਚ ਪਾਊਡਰ ਨੂੰ ਦੁੱਧ ਦੇ ਨਾਲ ਲਵੋ। ਦਿਨ ਵਿਚ ਕੇਵਲ ਇੱਕ ਹੀ ਵਾਰ ਲੈਣਾ ਹੈ ਅਤੇ ਤੁਸੀਂ ਇਸਦੀ ਵਰਤੋਂ ਲਗਾਤਾਰ 30 ਦਿਨ ਤੱਕ ਕਰੋ ਇਸਦੇ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਮਿਹਦੇ ਦੀਆ ਸਾਰੀਆਂ ਸਮੱਸਿਆਵਾ ਦੂਰ ਹੋ ਜਾਣਗੀਆਂ ਇਸਦੇ ਬਾਅਦ ਜੇਕਰ ਤੁਸੀਂ ਕਿਸੇ ਦਵਾਈ ਦਾ ਸੇਵਨ ਕਰਦੇ ਹੋ ਤਾ ਉਹ ਦਵਾਈ ਵੀ ਆਪਣਾ ਅਸਰ ਕਰੇਗੀ।

ਵੈਸੇ ਇਸਦੀ ਵਰਤੋਂ ਕਰਨ ਦੇ ਬਾਅਦ ਤੁਹਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਇਹ ਮਿਹਦੇ ਦੀ ਗਰਮੀ ਦੇ ਨਾਲ ਨਾਲ ਤੁਹਾਡੇ ਬਹੁਤ ਸਾਰੇ ਗੁਪਤ ਰੋਗ ਵੀ ਦੂਰ ਕਰਦੀ ਹੈ। ਨੀਂਦ ਵੀ ਚੰਗੀ ਆਉਂਦੀ ਹੈ ਪੇਟ ਦੀਆ ਸਮੱਸਿਆਵਾ ਦੂਰ ਹੁੰਦੀਆਂ ਹਨ।

About admin

Check Also

ਮਾਚਿਸ ਦੀ ਤੀਲੀ ਨਾਲ ਘਟਾਓ ਪੇਟ ਦੀ ਚਰਬੀ ਸਭ ਤੋਂ ਸੌਖਾ ਤਰੀਕਾ,ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …

error: Content is protected !!