Breaking News
Home / ਤਾਜਾ ਜਾਣਕਾਰੀ / ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੈਸ਼ ਕਈ ਮਰੇ ਛਾਇਆ ਸੋਗ….

ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੈਸ਼ ਕਈ ਮਰੇ ਛਾਇਆ ਸੋਗ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੈਸ਼ ਕਈ ਮਰੇ ਛਾਇਆ ਸੋਗ

ਵਾਸ਼ਿੰਗਟਨ/ਟੋਰਾਂਟੋ- ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਸਮੁੰਦਰ ਵਿਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿਚ ਸਵਾਰ 4 ਕੈਨੇਡੀਅਨ ਨਾਗਰਿਕ ਅਤੇ ਇਕ ਅਮਰੀਕੀ ਪਾਇਲਟ ਦੀ ਮੌਤ ਹੋ ਗਈ। ਇਹ ਲੋਕ ਇੱਥੇ ਛੁੱਟੀ ਮਨਾ ਰਹੇ ਸਨ। ਬਚਾਅ ਕਰਮਚਾਰੀਆਂ ਨੇ ਦੱਸ਼ਿਆ ਕਿ ਜਹਾਜ਼ ਟਾਪੂ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਮੰਟ ਬਾਅਦ ਡਿਕਸਨ ਕੋਵ ਸ਼ਹਿਰ ਨੇੜੇ ਹਾਦਸਾਗ੍ਰਸਤ ਹੋ ਗਿਆ।

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬ੍ਰੈਡਲੀ ਪੋਸਟ, ਬੈਲੀ ਸੋਨੀ, ਟੌਮੀ ਡਬਲਰ ਅਤੇ ਪਾਇਲਟ ਪੈਟ੍ਰਿਕ ਫੋਰਸੇਥ ਦੇ ਰੂਪ ਵਿਚ ਕੀਤੀ ਗਈ।

ਇਕ ਹੋਰ ਕੈਨੇਡੀਅਨ ਪਾਇਲਟ ਐਨਥਨੀ ਡਬਲਰ ਹਾਦਸੇ ਵਿਚ ਕਿਸੇ ਤਰ੍ਹਾਂ ਬਚ ਗਏ ਪਰ ਰੋਏਤਾਨ ਦੇ ਇਕ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਅਤੇ ਜਹਾਜ਼ ਦੇ ਰਜਿਸਟਰੇਸ਼ਨ ਦੀ ਸੂਚਨਾ ਹਾਲੇ ਉਪਲਬਧ ਨਹੀਂ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸੈਲਾਨੀ ਰੋਏਤਾਨ ਤੋਂ ਕਰੀਬ 77 ਕਿਲੋਮੀਟਰ ਦੂਰ ਤਰੂਜਿਲੋ ਸ਼ਹਿਰ ਜਾ ਰਹੇ ਸਨ।

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!